ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 19ਵਾਂ 10-11 ਅਗਸਤ ਨੂੰ ਦੋ ਦਿਨਾਂ ਪੰਜਾਬੀ ਸਭਿਆਚਾਰਿਕ ਅਤੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ। ਇਸ ਦੋ ਦਿਨਾਂ ਦੇ ਯਾਦਗਾਰੀ ਸਮੇਂ ਦੀਆ ਮੀਡੀਆ ਪੰਜਾਬ ਵੱਲੋਂ ਉਚੇਚੇ ਤੋਰ ਠਾਠਾਂ ਮਾਰਦੇ ਜੁੜੇ ਜਨ ਸਮੂੰਹ ਦੀਆ ਫੋਟਾਂ ਖਿੱਚੀਆ ਗਈਆ ਹਨ, ਇਸ ਖੇਡ ਮੇਲੇ ਦਾ ਪੂਰਾ ਪੂਰਾ ਵੇਰਵਾ ਤੁਸੀ ਕਲਿੱਕ ਕਰਕੇ ਦੇਖ ਸਕਦੇ ਹੋ:- ਦਲਜੀਤ ਸਿੰਘ ਬਾਬਕ (ਪੈਰਿਸ) >>>