ਕਿਸਾਨ ਮੋਰਚੇ ਨੂੰ ਸਹਿਯੋਗ ਦੇਂਦਿਆਂ ਅੱਜ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿਚ  ਸਰਦਾਰ ਨਰਿੰਦਰਪਾਲ ਸਿੰਘ. ਸਰਦਾਰ ਹਰਭਜਨ ਸਿੰਘ ਤਤਲਾ,ਰਾਜੋ ਡੋਰ ਤੇ ਸਮੂਹ ਪੰਜਾਬੀਆ ਵਲੋਂ  ਡੈਨਿਸ਼ ਪਾਰਲੀਮੈਂਟ ਅੱਗੇ ਭਾਰਤ ਸਰਕਾਰ ਤੇ ਦਬਾ ਬਣਾਉਣ ਵਾਸਤੇ ਇਕ ਭਰਵਾ ਇਕੱਠ ਕਿੱਤਾ ਗਿਆ . ਤਸਵੀਰਾਂ ਦੀ ਜ਼ੁਬਾਨੀ . ਡੈਨਮਾਰਕ ਤੂੰ . ਸਰਦਾਰ ਨਰਿੰਦਰਪਾਲ ਸਿੰਘ >>>