MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਵਿੱਚ "ਪੰਜਾਬੀ ਨਾਟਕ ਜਫਰਨਾਮਾ ਖੇਡਿਆ" ਗਿਆ

ਮੋਤੀ ਰਾਮ ਮਹਿਰਾ ਦੇ ਪਰਿਵਾਰ ਅਤੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦ੍ਰਿਸ਼ਾਂ ਨੂੰ ਦੇਖ ਦਰਸ਼ਕ ਹੋਏ ਭਾਵਕ


ਸ਼੍ਰੀ ਫਤਿਹਗੜ੍ਹ ਸਾਹਿਬ 22 ਦਸੰਬਰ (ਹਰਪ੍ਰੀਤ ਕੌਰ ਟਿਵਾਣਾ)- ਪੰਜਾਬ ਲੋਕ ਰੰਗ (ਯੂ.ਐਸ.ਏ.) ਅਤੇ ਸਤਿਕਾਰ ਰੰਗ ਮੰਚ (ਰਜਿ.) ਮੋਹਾਲੀ ਵੱਲੋਂ  ਗਿਆਨੀ ਦਿੱਤ ਸਿੰਘ ਆਡੀਟੋਰੀਅਮ, ਬਾਬਾ ਬੰਦਾ ਸਿੰਘ ਜੀ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਪੰਜਾਬੀ ਨਾਟਕ ਜਫਰਨਾਮਾ ਖੇਡਿਆ ਗਿਆ ਵਿਖੇ ਪੰਜਾਬੀ ਨਾਟਕ "ਜਫਰਨਾਮਾ" ਖੇਡਿਆ ਗਿਆ ਇਸ ਮੌਕੇ ਲੇਖਕ ਤੇ ਨਿਰਦੇਸ਼ਕ ਸੁਰਿੰਦਰ ਸਿੰਘ ਧਨੋਆ ਅਤੇ ਜਸਵੀਰ ਗਿੱਲ ਨੇ ਦੱਸਿਆ ਦੱਸਿਆ ਕੀ ਪੰਜਾਬ ਦੇ ਵੱਡੇ ਵੱਖ ਵੱਖ ਸ਼ਹਿਰਾਂ ਵਿੱਚ ਇਸ ਨਾਟਕ ਦੇ 15,16 ਸ਼ੋ ਸਫਲਤਾ ਪੂਰਕ ਖੇਡੇ ਜਾ ਚੁੱਕੇ ਹਨ ਦਰਸ਼ਕਾਂ ਦਾ ਹਰ ਜਗ੍ਹਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਉਨਾਂ ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਨੂੰ ਬੇਹੱਦ ਖੁਸ਼ੀ ਹੈ ਕਿ ਇਸ ਸਥਾਨ ਤੇ ਵੀ ਦਰਸ਼ਕਾਂ ਨੇ ਵੱਡੀ ਗਿਣਤੀ ਸਮੇਂ ਸਿਰ ਪਹੁੰਚ ਕੇ ਨਾਟਕ ਨੂੰ ਭਾਵੁਕਤਾ ਨਾਲ ਦੇਖਿਆ ਹੈ ਨਾਟਕ ਵਿੱਚ ਸੋਨੂ ਰਾਣਾ, ਜਸਵਿੰਦਰ ਸੇਖੋ,ਰਵਨੀਤ ਚੌਧਰੀ, ਰਾਜਵੀਰ ਮਵਾ, ਦਿਲਪ੍ਰੀਤ ਕੌਰ, ਅਨੂਪ ਚੀਮਾ, ਪਰਮਪਾਲ ਸਿੰਘ,ਸੁਰਿੰਦਰ ਕੌਰ, ਗੁਰਵੀਰ ਸਿੰਘ,ਦਰਸ਼ਨ ਔਜਲਾ, ਸਰਬਜੀਤ ਸਿੰਘ, ਹਰਸਿਮਰਨ ਕੌਰ,ਮਨਦੀਪ ਕੁਮਾਰ, ਮੁਕੇਸ਼ ਕੁਮਾਰ, ਮੁਕੰਦ ਲੂੰਬਾ ਅਤੇ ਮਿਰਜਾ ਆਦੀ ਕਲਾਕਾਰਾਂ ਦੀ ਖੂਬਸੂਰਤ ਅਦਾਕਾਰੀ ਨੇ ਦਰਸ਼ਕਾਂ ਨੂੰ ਬੰਨਿਆ ਇਸ ਪ੍ਰੋਗਰਾਮ ਦੀ ਲਾਈਟ ਕੰਟਰੋਲਰ ਅਤੇ ਸਾਊਂਡ ਦੀ ਜਿੰਮੇਵਾਰੀ ਗੁਰਮਨ ਗਿੱਲ, ਲੇਖਕ ਕਾਲਾ ਸਿੰਘ ਸੈਣੀ ਪਰਮਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ ਇਸ ਮੌਕੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਧਾਇਕ ਲਖਬੀਰ ਸਿੰਘ ਜੀ ਰਾਏ, ਜਗਦੀਪ ਸਿੰਘ ਚੀਮਾ ਸ ਦੀਦਾਰ ਸਿੰਘ ਭੱਟੀ, ਪਰਮਿੰਦਰ ਭਲਵਾਨ,  ਜਸਵਿੰਦਰ ਸਿੰਘ ਗਰੇਵਾਲ,
 ਲਖਵਿੰਦਰ ਸਿੰਘ ਨੰਬਰਦਾਰ ,ਗੁਰਪ੍ਰੀਤ ਸਿੰਘ ਸੈਣੀ, ਰਾਮ ਸਿੰਘ ਜੇ ਈ ,ਤੇਜਿੰਦਰ ਸਿੰਘ ਲਾਡੀ , ਸਨਦੀਪ ਸਿੰਘ ਗੁਰਾਇਆ, ਹਰਮੀਤ ਸਿੰਘ, ਰਵਿੰਦਰ ਕੁਮਾਰ ,ਪਰਮਿੰਦਰ ਸਿੰਘ ਕਾਨੂੰਗੋ, ਗੁਰਵਿੰਦਰ ਸਿੰਘ ਸੋਹੀ ,ਹਰਵਿੰਦਰ ਸਿੰਘ ਬੱਬਲ, ਤਰਲੋਚਨ ਸਿੰਘ ਲਾਲੀ, ਪ੍ਰਿੰਸੀਪਲ ਲਖਬੀਰ ਸਿੰਘ ,ਡਾਕਟਰ ਕੇਡੀ ਸਿੰਘ ,ਡਾਕਟਰ ਸਿਮਰਨ ਬੱਲ, ਮੇਜਰ ਸਿੰਘ ਟਿਵਾਣਾ, ਮੈਨੇਜਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਏ ਐਸ ਆਈ , ਗਗਨਦੀਪ ਗੁਰਾਇਆ ਵਰਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਬਲਾੜੀ ,ਵਰਿੰਦਰ ਸੋਢੀ, ਸਤਵਿੰਦਰ ਸਿੰਘ ਬਲਾੜੀ ਖੁਰਦ ,ਸਵਰਨ ਸਿੰਘ ਗੋਪਾਲੋ ,ਪ੍ਰਿਤਪਾਲ ਸਿੰਘ ਜੱਸੀ ,ਨਿਰਭੈ ਸਿੰਘ ਐਲਵੀਉ ,ਹਰਜੀਤ ਕੌਰ,ਜਸਕਿਰਨ ਕੋਰ ਸੌਗੀ,ਕਮਲਜੀਤ ਕੌਰ, ਰਾਮ ਸਿੰਘ, ਸਤਨਾਮ ਸਿੰਘ, ਡਾਕਟਰ ਹਰਪ੍ਰੀਤ ਸਿੰਘ ਵਿਜੇ ਪਾਠਕ, ਹਰਦੀਪ ਸਿੰਘ , ਆਸ਼ਾ ਰਾਣੀ ਐਮਸੀ, ਰਮੇਸ਼ ਕੁਮਾਰ ਸੋਨੂ, ਕੁਲਦੀਪ ਸਿੰਘ ਸਾਬਕਾ ਹਰਿੰਦਰ ਸਿੰਘ ਰੰਧਾਵਾ, ਸੰਦੀਪ ਦੀਪੂ,ਬਲਵਿੰਦਰ ਸਿੰਘ ਸੋਹੀ , ਹਰਪਾਲ ਸਿੰਘ ਚੀਮਾ, ਸੁਖਪਾਲ ਸਿੰਘ ਚਨਾਰਥਲ:, ਗੁਰਮੀਤ ਸਿੰਘ ਟੌਹੜਾ,ਬਾਬਾ ਹਰਨੇਕ ਸਿੰਘੀ ਰਾੜਾ ਸਾਹਿਬ ਜਗਜੋਬਨ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।