Lakhwinder-Singh-Philadelphia

ਮਾਂ ਦਿਵਸ ਤੇ ਵਿਸ਼ੇਸ਼ - ਲਖਵਿੰਦਰ ਸਿੰਘ ਫਿਲਾਡੈਲਫੀਆ(ਯੂ.ਐਸ.ਏ)

ਹੀਰੇ  ਰਤਨ ਜਵਾਹਰ ਮਾਣਿਕ ,
 ਦੌਲਤ ਸ਼ੌਹਰਤ ਜੱਗ ਦੀ ।

ਇਹਨਾ ਤੋਂ ਅਨਮੁੱਲੀ ਮੈਨੂੰ
ਮਾਂ ਦੀ ਲੋਰੀ ਲੱਗਦੀ  ।।

ਲੱਕੀ ਹਾਂ ਫੁੱਲ ਬਾਗ ਤੇਰੇ ਦਾ ,
 ਤੂੰ ਫੱਲਾਂ ਦੀ ਟਾਹਣੀ ।

 “ ਮਹਿਮਦਪੁਰੀਏ “ ਦੀ ਅੰਮਾਂ ਤੂੰ
      ਸੱਚਮੁੱਚ ਦਿੱਲ ਦੀ ਸ਼ਾਹਣੀ

Speacial Happy Mother’s Day


 ਲੇਖਕ: ਲਖਵਿੰਦਰ ਸਿੰਘ ਫਿਲਾਡੈਲਫੀਆ(ਯੂ.ਐਸ.ਏ)