MediaPunjab - ਖ਼ਬਰਾਂ
MediaPunjab
ਮੀਡੀਆ ਪੰਜਾਬ - ਅੰਤਰਰਾਸ਼ਟਰੀ ਖ਼ਬਰਾਂ

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ, ਲਗਾਇਆ ਗਿਆ ਇੰਟਰਨੈਸ਼ਨਲ ਗੁਰਮਤਿ ਕੈਂਪ ਸਫਲਤਾ ਸਾਹਿਤ ਸਮਾਪਤ ਫੋਟੋ ਦੇਖਣ ਲਈ ਕਲੀਕ ਕਰੋ ਰਾਜਬੀਰ ਸਿੰਘ  ਤੁੰਗ >>>

ਸਮੂਹ ਸ਼ਹੀਦਾ ਦੀ ਯਾਦ ਵਿੱਚ ਪੰਜਾਬ ਸਪੋਰਟਸ ਕਲੱਬ ਫਰਾਂਸ ਵਲੋਂ 28-29 ਜੁਲਾਈ 2018 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਪ੍ਰਵਾਰਕ ਦੋ ਦਿਨਾਂ ਸਭਿਆਚਾਰਕ ਖੇਡ ਮੇਲਾ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ : ਦਲਜੀਤ ਸਿੰਘ ਬਾਬਕ  >>>

ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਅਤੇ ਸਮੂਹ ਸਾਧ ਸੰਗਤ ਵੱਲੋਂ 22 ਜੁਲਾਈ 2018  ਦਿਨ ਐਤਵਾਰ ਨੂੰ ਕਬੱਡੀ ਮੇਲਾ ਕਰਵਾਇਆ ਗਿਆ ਤੱਸਵਿਰਾਂ ਦੇਖਣ ਲਈ ਕਲਿੱਕ ਕਰੋ : ਬਲਵਿੰਦਰ ਖੱਖ >>>

ਬੈਲਜੀਅਮ ਦੇ ਸ਼ਹਿਰ ਸਿੰਤਰੂਧਨ ਵਿਖੇ  ਐਨ. ਆਰ. ਆਈ. ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ  15 ਜੁਲਾਈ 2018 ਨੂੰ ਕਰਵਾਏ ਗਏ ਖੇਡ ਮੇਲੇ ਦੀਆਂ ਤਸਵੀਰਾਂ  ਦੇਖਣ ਲਈ ਕਲਿੱਕ ਕਰੋ : ਬਲਵਿੰਦਰ ਖੱਖ  >>>

ਪੰਜਾਬੀ ਦੀ ਸਾਊ ਤੇ ਸੱਭਿਆਚਾਰਕ ਗਾਇਕੀ ਨੂੰ ਪ੍ਰਣਾਏ ਵਾਰਿਸ ਭਰਾਵਾਂ ਦਾ 'ਵਿਰਸਾ 2018' ਇਸ ਵਾਰ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਖੇ ਹੋਇਆ। ਇਸ ਦਾ ਮੇਜ਼ਬਾਨ ਬਣਿਆ ਪੰਜਾਬ, ਪੰਜਾਬੀ ਤੇ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਸਾਰ ਤੇ ਪ੍ਰਚਾਰ ਹਿਤ ਦਿਲੋਂ ਮਨੋਂ ਕੰਮ ਕਰਦੇ 'ਰੇਡੀਉ ਵਾਇਸ ਪੰਜਾਬ' ਦਾ ਸੰਚਾਲਕ ਤੇ ਪੇਸ਼ਕਾਰ ਕੰਵਲਪ੍ਰੀਤ ਸਿੰਘ ਗਿੱਲ। ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ। ਭਾਰਤੀ ਭਾਈਚਾਰੇ ਦੇ ਲੋਕ 'ਰੇਡੀਉ ਵਾਇਸ ਆਫ ਪੰਜਾਬ, ਹਿਊਸਟਨ' ( ਜੋ ਇੱਥੋਂ ਦਾ ਪਹਿਲਾਂ ਪੰਜਾਬੀ ਰੇਡੀਉ ਹੈ) ਨੂੰ ਇਸ ਕਾਮਯਾਬੀ ਵਾਸਤੇ ਵਧਾਈਆਂ ਦੇ ਰਹੇ ਹਨ। ਇਸ ਪ੍ਰੋਗਰਾਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ >>>

 

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

 

 

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ