ਬਰੱਸਲਜ਼ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਤਿੰਨ ਦਿਨਾਂ ਗੁਰਮਤਿ ਸਮਾਂਗਮ ਦੀਆਂ ਤਸਵੀਰਾਂ ( ਪ੍ਰਗਟ ਸਿੰਘ ਜੋਧਪੁਰੀ ) >>>
ਗੁਰਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਿਹੜਾ ਗਰੁੱਪ ਵੱਖੋ ਵੱਖੋ ਮੁਲਕਾਂ ਤੋਂ ਡੇਰਾ ਬਾਬਾ ਨਾਨਕ ਦੇ ਰਸਤਿਓਂ ਪਾਕਿਸਤਾਨ ਗਿਆ ਸੀ ਉਨਾਂ ਦੇ ਪੰਜ ਦਿਨਾਂ ਟੂਰ ਪ੍ਰੋਗਰਾਮ ਦੀਆਂ ਫੋਟੋ ਦੇਖਣ ਵਾਸਤੇ ਕਲਿੱਕ ਕਰੋ >>>
ਬੈਲਜੀਅਮ ਦੀ ਸਮੂਹ ਸਾਧ ਸੰਗਤ ਅਤੇ ਸਾਰੇ ਗੁਰੂਘਰਾ ਦੁਆਰਾ , ਸੰਤਿਰੂਧਨ ਵਿਖੇ , ਸ੍ਰੀ ਗੁਰੂ ਨਾਨਕ ਦੇਵ ਦੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀਆਂ ਤਸਵੀਰਾਂ :- ਬਲਵਿੰਦਰ ਖੱਖ >>>
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਰੋਟੇਡਮ ਹਾਲੈਂਡ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਤਸਵੀਰਾਂ ਵੇਖਣ ਲਈ ਇਥੇ ਕਲਿਕ ਕਰੋ। ਜਗਦੀਸ਼ ਸਿੰਘ ਆਖਨ >>>
ਪਹਿਲੀ ਸੰਸਾਰ ਜੰਗ ਵੇਲੇ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਵਿੱਚ, ਜਿਹੜਾ ਆਦਮ ਕੱਦ ਬੁੱਤ ਫਰਾਂਸ ਵਿੱਚ ਦੱਖਣ ਵਾਲੇ ਪਾਸੇ ਪੈਂਦੇ ਪਿੰਡ ਲੌਂਗਇਵਾਲ ਵਿਖੇ ਵੀਹ ਅਕਤੂਬਰ ਨੂੰ ਲਾਇਆ ਗਿਆ ਹੈ, ਉਸ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ, ਫੋਟੋ ਬਾਈ ਇਕਬਾਲ ਸਿੰਘ ਭੱਟੀ >>>
ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਟੋਰਾਂਟੋ (ਕੈਨੇਡਾ) ਤੋਂ ਸੁਲਤਾਨਪੁਰ ਲੋਧੀ ਲਈ ਭਾਈਚਾਰਕ ਸਾਂਝ ਅਤੇ ਸੰਸਾਰ ਅਮਨ ਦਾ ਸੁਨੇਹਾ ਦੇਣ ਵਾਸਤੇ "ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ' ਨਾਂ ਦੀ ਸੰਸਥਾਂ ਵਲੋਂ ਬੱਸ ਰਾਹੀਂ ਕੀਤੀ ਜਾ ਰਹੀ ਯਾਤਰਾ ਦੀਆਂ ਕੁੱਝ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>