MediaPunjab
ਮੀਡੀਆ ਪੰਜਾਬ - ਅੰਤਰਰਾਸ਼ਟਰੀ ਖ਼ਬਰਾਂ

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਇੰਟਰਨੈਸ਼ਨਲ ਸਿੱਖ ਕੌਂਸ਼ਲ ਬੈਲਜ਼ੀਅਮ ਵੱਲੋਂ ਕਰਵਾਏ ਗਏ ਵਿਸ਼ਾਲ ਪੰਥਕ ਸਮਾਗਮ ਸਮੇਂ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ ਵੇਰਵਾ: ਮਨਜੋਤ ਸਿੰਘ >>>

ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੇਂਟਰ ਕਸਤੇਨੇਦਲੋ ਬਰੇਸ਼ੀਆ (ਇਟਲੀ)ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਸਵਰਨਜੀਤ ਸਿੰਘ ਘੋਤੜਾ >>>

ਪਹਿਲੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਜਿਹੜੇ ਦੋ ਭਾਰਤੀ ਫੌਜੀਆਂ ਦੇ ਪਿੰਜਰਨੁਮਾ ਸਰੀਰ ਫਰਾਂਸ ਗੌਰਮਿੰਟ ਨੂੰ ਮਿਲੇ ਸਨ, ਉਨਾਂ ਵਾਸਤੇ ਅੰਤਿਮ ਰਸਮਾਂ ਨਿਭਾਉਣ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਨਿਮਰਤ ਖਹਿਰਾ ਤੇ ਗੈਰੀ ਸੰਧੂ ਦੇ ਆ ਰਹੇ ਯੂਰੋਪ ਟੂਰ ਤੋਂ ਪਹਿਲਾ 30/10/2017 ਨੂੰ ਵੱਖ -ਵੱਖ ਅਦਾਰਿਆਂ ਵਲੋਂ ਪ੍ਰੈਸ ਕਾਨ੍ਫ੍ਰੇੰਸ ਕੀਤੀ ਗਈ।  ਜਿਸ ਚ ਓਹਨਾ ਨਾਲ ਪੰਜਾਬ ਰਿਕਾਰਡਸ ਦੇ ਮਾਲਕ ਹਰਵਿੰਦਰ ਸਿੰਘ ਵੀ ਸਨ ,  ਇਸ ਸ਼ੋ ਨੂੰ ਬੈਲਜੀਅਮ 02/11/2017 ,ਜਰਮਨੀ 03/11/2017 ਤੇ ਇਟਲੀ ਮੋਨਤੀ ਕਿਆਰੀ ਬਰੇਸ਼ੀਆ ਚ 04/11/2017 ਨੂੰ ਕਰਵਾਇਆ ਜਾਵੇਗਾ, ਇਨ੍ਹਾਂ ਸਾਰਿਆਂ ਸ਼ੋਅ ਦੀ ਐਂਕਰੀ ਮਨਦੀਪ ਸੈਣੀ ਵਲੋਂ ਕੀਤੀ ਜਾਵੇਗੀ।  ਇਹਨਾਂ ਸ਼ੋ ਨੂੰ  ਕਮਲਜੀਤ ਸਿੰਘ ,ਕਮਲਵੀਰ ਸੂੰਧ ਤੇ ਜਤਿੰਦਰ ਬੈਂਸ ਦੀ ਕੰਪਨੀ ਮਿਊਜ਼ਿਕ ਇੰਟੇਰਤੈਨਮੈਂਟ ਅਧੀਨ ਕਰਵਾਇਆ ਜਾਵੇਗਾ। ਫੋਟੋ ਦੇਖਣ ਲਈ ਕਲਿਕ ਕਰੋ। ...ਜਸਵਿੰਦਰ ਸਿੰਘ ਲਾਟੀ >>>

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

 

 

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ