ਮੀਡੀਆ ਪੰਜਾਬ Breaking News

Coffee Time News 100318 (Media Punjab TV)

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ 'ਚ ਕਿਹਾ, ਇਰਾਕ 'ਚ ਲਾਪਤਾ 39 ਭਾਰਤੀ ਹੁਣ ਜ਼ਿੰਦਾ ਨਹੀਂ

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

18:01:27

europe time

13:31:27

uk time

13:31:27

nz time

01:31:27

newyork time

08:31:27

australia time

23:31:27

CURRENCY RATES

ਲੱਕੜ ਮੰਡੀ ਵਿਖੇ ਅਚਾਨਕ  ਧਮਾਕੇ 'ਚ ਇੱਕ ਬੱਚੇ ਸਮੇਤ ਦੋ ਮੌਤਾਂ 4 ਬੱਚੇ ਜਖ਼ਮੀ

 

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਐਨਆਰਆਈ ਭਰਾਵਾਂ ਦਾ ਵਫਦ ਸਰਦਾਰ ਕੁਲਵਿੰਦਰ ਸਿੰਘ ਨਾਹਲ ਦੀ ਅਗਵਾਈ ਹੇਠ ਸਰਦਾਰ LIP ਆਗੂ ਸਰਦਾਰ  ਸਿਮਰਨਜੀਤ ਸਿੰਘ ਬੈਂਸ ਨੂੰ ਮਿਲਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ  >>>

ਐਨਆਰਆਈ ਭਰਾਵਾਂ ਦਾ ਵਫਦ ਸਰਦਾਰ ਕੁਲਵਿੰਦਰ ਸਿੰਘ ਨਾਹਲ ਦੀ ਅਗਵਾਈ ਹੇਠ ਸਰਦਾਰ LIP ਆਗੂ ਸਰਦਾਰ  ਸਿਮਰਨਜੀਤ ਸਿੰਘ ਬੈਂਸ ਨੂੰ ਮਿਲਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ  >>>

ਸਿੱਖ ਹੈਲਪਿੰਗ ਹੈਂਡਜ਼ ਫਰਾਂਸ-ਜਰਮਨੀ ਵੱਲੋਂ ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਸਹਿਯੋਗ ਨਾਲ ਪਿੰਡ ਲੱਖਣ ਖੁਰਦ ਜ਼ਿਲ੍ਹਾ ਕਪੂਰਥਲਾ ਵਿਚ ( ਅੱਖਾਂ ਦਾ ਚੌਥਾ ਫਰੀਂ ਕੈਂਪ ) 8 ਮਾਰਚ 2018 ਦਿਨ ਵੀਰਵਾਰ ਨੂੰ ਲਗਾਇਆ ਗਿਆ >>>

ਗੁਰਦੁਆਰਾ ਨਾਨਕ ਦਰਬਾਰ ਔਫਨਬਾਖ ਵਿਖੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਅਤੇ ਨਨਕਾਣਾ ਸਾਹਿਬ ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਏ ਗਏ। ਫੋਟੋ ਦੇਖਣ ਲਈ ਕਲਿਕ ਕਰੋ ਜੀ : ਗੁਰਕੁਲਦੀਪ ਸਿੰਘ >>>

--------------------------------------------------------

ਕਿਸਾਨਾਂ ਨੂੰ ਸੰਘਰਸ਼ ਦੀ ਲੋੜ ਕਿਉਂ - ਗੁਰਦੀਸ਼ ਪਾਲ ਕੌਰ ਬਾਜਵਾ

ਮਹਾਰਾਸ਼ਟਰ ਵਿਚ ਕਿਸਾਨਾਂ ਦੀ ਇਕਜੁਟਤਾ ਨੇ ਆਖਰ ਸਰਕਾਰ ਨੂੰ ਝੁਕਾ ਹੀ ਲਿਆ ਹੈ। ਮਹਾਰਾਸ਼ਟਰ ਦੇ ਤਕਰੀਬਨ 50 ਹਜ਼ਾਰ ਕਿਸਾਨਾਂ ਨੇ ਲਗਾਤਾਰ 6 ਦਿਨ 20 ਕਿਲੋਮੀਟਰ ਲੰਮੇ ਮਾਰਚ ਨਾਲ ਸੰਘਰਸ਼ ਕੀਤਾ ਕਿ ਆਖਰ ਸਰਕਾਰ ਨੂੰ ਝੂਕਣਾ ਪਿਆ। ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਗਈਆਂ ਹਨ। ਇਨ੍ਹਾਂ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਵੀ ਸ਼ਾਮਲ ਸੀ। ਆਲ ਇਮਡੀਆਂ ਕਿਸਾਨ ਸਭਾ ਨੇ ਇਸ ਤੋਂ ਬਾਅਦ ਤੁਰੰਤ ਆਪਣੇ ਰੋਸ ਮੁਜ਼ਾਹਰੇ ਬੰਦ ਕਰ ਦਿੱਤੇ ਗਏ। ਇਸ ਅੰਦੋਲਨ ਦੀ ਖਾਸੀਅਤ ਇਹ ਰਹੀ ਕਿ ਇਸ ਅੰਦੋਲਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੜਕੀ ਆਵਾਜਾਈ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਾਇਆਂ ਗਿਆ। ਇਸ ਅੰਦੋਲਨ ਵਿੱਚ ਜ਼ਿਆਦਾਤਰ ਨੌਜਵਾਨ ਕਿਸਾਨ ਆਗੂ ਸ਼ਾਮਲ ਸਨ ਜਿਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਇਸ ਅੰਦੋਲਨ ਨੂੰ ਚਲਾ ਕੇ ਸਫਲਤਾ ਹਾਸਲ ਕੀਤੀ। ਦੂਜੇ ਪਾਸੇ ਆਰ ਐਸ ਐਸ ਨਾਲ ਜੁੜੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹੋ ਜਿੇ ਅੰਦੋਲਨਾਂ ਨਾਲ ਕੋਈ ਵੀ ਹਾਸਲ ਹੋਣ ਵਾਲਾ ਨਹੀਂ ਹੈ। ਖੇਤੀਬਾੜੀ ਦਾ ਧੰਦਾ ਹੁਣ ਲਾਹੇਵੰਦ ਨਹੀਂ ਰਿਹਾ ਅਥੇ ਦੇਸ਼ ਦਾ ਕਿਸਾਨ ਇਸ ਸਮੇਂ ਕਰਜ਼ਾਈ ਹੋਇਆਂ ਪਿਆਂ ਹੈ ਜਿਸ ਦੀ ਸਭ ਤੋਂ ਵੱਧ ਮਾਰ ਪੰਜਾਬ ਵਿੱਚ ਪੈ ਰਹੀ ਹੈ। ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪੰਜਾਬ ਸਰਕਾਰ ਨੇ ਵੀ ਕਰਜ਼ਾ ਮੁਾਫੀ ਦੀ ਮੁਹਿੰਮ ਸ਼ੁਰੂ ਕੀਤੀ ਪਰ ਇਸਦੇ ਉਹ ਨਤੀਜੇ ਅਜੇ ਤਕ ਸਾਹਮਣੇ ਨਹੀਂ ਆਏ ਜਿਨ੍ਹਾਂ ਦੀ ਕਿਸਾਨਾਂ ਨੂੰ ਆਸ ਸੀ। ਪੰਜਾਬੀ ਕਿਸਾਨ ਆਪਣੇ ਪਿੰਡੇ ਤੇ ਸਖਤ ਗਰਮੀ ਤੇ ਸਰਦੀ ਝੱਲ ਕੇ ਸਿਰਫ ਆਪਣੇ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਅਨਾਮ ਪੈਦਾ ਕਰਦਾ ਹੈ। ਇਸਦੇ ਬਾਵਜੂਦ ਜਦੋਂ ਉਸ ਦੀਆਂ ਆਪਣੀਆਂ ਸਮਾਜਿਕ ਅਤੇ ਆਰਥਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਵਿਆਜ ਦੀਆਂ ਮੋਟੀਆਂ ਦਰਾਂ ਤੇ ਕਰਜ਼ਾ ਲੈਂਦਾ ਹੈ। ਫਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਰਕੇ ਉਸ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾਂਦੀ ਹੈ। ਅੰ ਉਹ ਮਜ਼ਬੂਰਨ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਹੈ। ਸਰਕਾਰ ਆਪਣੀਆਂ ਨੀਤੀਆਂ ਰਾਹੀਂ ਕਿਸਾਨਾਂ ਨੂੰ ਇਸ ਨਕਾਰਤਾਮਕ ਰਾਹ ਤੋਂ ਬਹੁਤ ਆਸਾਨੀ ਨਾਲ ਰੋਕ ਸਕਦੀ ਹੈ। ਇਹ ਦੇਸ਼ ਦੀ ਬਦਕਿਸਮਤੀ ਹੀ ਮੰਨੀ ਜਾਵੇਗੀ ਕਿ ਕਿਸਾਨਾਂ ਨੂੰ ਆਪਣੀਆਂ ਵਾਜਬ ਮੰਗਾਂ ਲਈ ਅੰਦੋਲਨ ਅਥੇ ਰੋਸ ਮੁਜ਼ਾਹਰੇ ਕਰਨੇ ਪੈੇ ਰਹੇ ਹਨ। ਸਰਕਾਰਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ। ਵੱਡੇ ਉਦਯੋਗ ਜਦੋਂ ਵੀ ਵੱਡੇ ਕਰਜ਼ੇ ਵਿੱਚ ਫਸਦੇ ਹਨ ਤਾਂ ਸਰਕਾਰ ਉਨ੍ਹਾਂ ਨੂੰ ਵੱਡੀ ਰਾਹਤ ਦਿੰਦੀ ਹੈ ਪਰ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਕੋਈ ਮਦਦ ਦੀ ਆਸ ਨਹੀਂ ਹੁੰਦੀ। READ MORE >>>